ਕੰਟੈਂਟ ਲੇਖਣ ਵੀਜੇਟ

ਆਪਣੀ ਵੈੱਬਸਾਇਟ ਦੇ ਡਿਜਾਇਨ ਵਿੱਚ ਫਿਟ ਹੋਣ ਲਈ ਆਪਣੇ ਪੀਆਰ ਨਿਊਜ਼ਵਾਯਰ ਕੰਟੈਂਟ ਫੀਡ ਦੇ ਰੂਪ ਅਤੇ ਅਨੁਭਵ ਨੂੰ ਅਨੁਕੂਲਤ ਕਰੋ।

ਪਹਿਲਾਂ ਹੀ ਰਜਿਸਟਰ ਹੋ? ਕਿਰਪਾ ਕਰਕੇ ਇੱਥੇ ਲੌਗਿਨ ਕਰੋ


ਸ਼ੁਰੂ ਕਰਨ ਲਈ ਰਜਿਸਟਰ ਕਰੋ

ਆਪਣੀ ਰਜਿਸਟਰੇਸ਼ਨ ਜਾਰੀ ਰੱਖਣ ਲਈ ਕਿਰਪਾ ਕਰਕੇ ਹੇਠਾਂ ਦੱਸੀਆਂ ਵਰਤੋਂ ਦੀਆਂ ਸ਼ਰਤਾਂ ਅਤੇ ਨਿਯਮ ਪੜ੍ਹਣ ਅਤੇ ਸਵੀਕਾਰ ਕਰਨ ਲਈ ਥਲ੍ਹੇ ਸਕਰੋਲ ਕਰੋ

ਵਰਤੋਂ ਦੀਆਂ ਸ਼ਰਤਾਂ

ਵੀਜੇਟ ਵਰਤੋਂ ਦੇ ਨਿਯਮ

ਪੀਆਰ ਨਿਊਜ਼ਵਾਯਰ ਵੀਜੇਟ (“ਵੀਜੇਟ”) ਪੀਆਰ ਨਿਊਜ਼ਵਾਯਰ ਐਸੋਸੀਏਸ਼ਨ LLC ਅਤੇ ਇਸ ਦੀਆਂ ਸਹਾਇਕ ਕੰਪਨੀਆਂ (ਸਮੂਹਕ ਤੌਰ ਤੇ, "PRN") ਅਤੇ ਉਨ੍ਹਾਂ ਦੇ ਗਾਹਕਾਂ (ਸਮੂਹਕ ਤੌਰ ਤੇ, "ਵੀਜੇਟ ਕੰਟੈਂਟ") ਦੁਆਰਾ ਪ੍ਰਦਾਨ ਕੀਤੇ ਕੰਟੈਂਟ ਤੇ ਪਹੁੰਚ ਪ੍ਰਦਾਨ ਕਰਦੇ ਹਨ। ਇਹ ਵੀਜੇਟ ਵਰਤੋਂ ਦੇ ਨਿਯਮ ਵੀਜੇਟ ਦੀ ਤੁਹਾਡੀ ਵਰਤੋਂ ਦਾ ਸੰਚਾਲਨ ਕਰਦੇ ਹਨ। ਕਿਰਪਾ ਕਰਕੇ ਤੁਸੀਂ ਵੀਜੇਟ ਦੀ ਵਰਤੋਂ ਕਰਨ ਤੋਂ ਪਹਿਲਾਂ ਕਾਫੀ ਧਿਆਨ ਨਾਲ ਇਨ੍ਹਾਂ ਵੀਜੇਟ ਵਰਤੋਂ ਦੇ ਨਿਯਮਾਂ ਨੂੰ ਪੜ੍ਹੋ। ਵੀਜੇਟ ਦੀ ਵਰਤੋਂ ਇਹ ਦਰਸ਼ਾਉਂਦੀ ਹੈ ਕਿ ਤੁਸੀਂ ਵੀਜੇਟ ਵਰਤੋਂ ਦੇ ਨਿਯਮਾਂ ਨੂੰ ਸਵੀਕਾਰ ਕਰਦੇ ਹੋ। ਜੇ ਤੁਸੀਂ ਇਨ੍ਹਾਂ ਵੀਜੇਟ ਵਰਤੋਂ ਦੇ ਨਿਯਮਾਂ ਨੂੰ ਸਵੀਕਾਰ ਨਹੀਂ ਕਰਦੇ ਹੋ, ਤਾਂ ਕਿਰਪਾ ਕਰਕੇ ਵੀਜੇਟ ਦੀ ਵਰਤੋਂ ਨਾ ਕਰੋ। ਇਨ੍ਹਾਂ ਵੀਜੇਟ ਵਰਤੋਂ ਦੇ ਨਿਯਮਾਂ ਨੂੰ ਬਿਨਾਂ ਸੂਚਨਾ ਤੋਂ ਕਿਸੇ ਵੀ ਸਮੇਂ ਤੇ PRN ਦੁਆਰਾ ਬਦਲਿਆ ਜਾ ਸਕਦਾ ਹੈ। ਜੇ ਤੁਹਾਨੂੰ ਕਿਸੇ ਵੀ ਅਜਿਹੀ ਤਬਦੀਲੀ ਤੇ ਆਪੱਤੀ ਹੁੰਦੀ ਹੈ, ਤਾਂ ਤੁਹਾਡਾ ਇੱਕ-ਮਾੱਤਰ ਉਪਾਅ ਵੀਜੇਟ ਦੀ ਵਰਤੋਂ ਨੂੰ ਬੰਦ ਕਰਨਾ ਅਤੇ ਤੁਹਾਡੀ ਵੈੱਬਸਾਇਟ ਤੋਂ ਵੀਜੇਟ (ਅਤੇ ਸਬੰਧਤ ਸੋਫਟਵੇਅਰ ਕੋਡ) ਨੂੰ ਹਟਾਉਣਾ ਹੈ। ਅਜਿਹੀਆਂ ਤਬਦੀਲੀਆਂ ਨੂੰ ਕੀਤੇ ਜਾਣ ਤੋਂ ਬਾਅਦ ਵੀਜੇਟ ਦੀ ਤੁਹਾਡੀ ਨਿਰੰਤਰ ਵਰਤੋਂ ਨੂੰ ਅਜਿਹੀਆਂ ਤਬਦੀਲੀਆਂ ਦੇ ਪ੍ਰਤੀ ਤੁਹਾਡੀ ਰਜ਼ਾਮੰਦੀ ਹੋਣ ਬਾਰੇ ਸਮਝਿਆ ਜਾਵੇਗਾ

ਵੀਜੇਟ ਅਤੇ ਵੀਜੇਟ ਕੰਟੈਂਟ

ਵੀਜੇਟ ਇੱਕ ਉਪਕਰਨ ਹੈ ਜਿਸ ਨੂੰ ਤੁਸੀਂ ਆਪਣੀ ਵੈੱਬਸਾਇਟ ਤੇ ਪਾ ਸਕਦੇ ਹੋ ਜੋ ਵੀਜੇਟ ਕੰਟੈਂਟ ਤੇ ਪਹੁੰਚ ਪ੍ਰਾਪਤ ਕਰਨ ਅਤੇ ਉਨ੍ਹਾਂ ਨੂੰ ਦੇਖਣ ਲਈ ਤੁਹਾਡੇ ਵੈੱਬਸਾਇਟ ਤੇ ਆਉਣ ਵਾਲੇ ਲੋਕਾਂ ਨੂੰ ਆਗਿਆ ਦਿੰਦਾ ਹੈ। ਵੀਜੇਟ ਦੇ ਕੰਟੈਂਟਾਂ ਵਿੱਚ ਸੀਮਾ ਤੋਂ ਬਿਨਾਂ ਲੋਗੋ ਜਾਂ ਹੈੱਡਲਾਇਨਾਂ ਜੋ PRN ਕੀਤੀਆਂ ਕਹਾਣੀਆਂ ਨਾਲ ਸਬੰਧਤ ਹਨ ਸ਼ਾਮਲ ਹੋ ਸਕਦੇ ਹਨ। ਵੀਜੇਟ ਵਿੱਚ ਵੀਜੇਟ ਦੇ ਕੰਟੈਂਟ, ਅਤੇ ਨਾਲ ਹੀ ਇਸ ਵਿੱਚ ਮੌਜੂਦ, ਜਾਂ ਇਸ ਦੁਆਰਾ ਪ੍ਰਕਟ ਹੋਈਆਂ, ਸਾਰੀਆਂ ਸੋਫਟਵੇਅਰ ਦੀਆਂ ਫਾਇਲਾਂ ਜਾਂ ਤਸਵੀਰਾਂ, ਵੀਜੇਟ ਅਤੇ ਕੋਈ ਵੀ ਅਤੇ ਸਾਰੇ ਡੈਟੇ ਅਤੇ html ਐੰਬੇਡਿਡ ਕੋਡ ਸ਼ਾਮਲ ਹਨ ਜੋ ਵੀਜੇਟ ਦੇ ਨਾਲ-ਨਾਲ ਹੁੰਦੇ ਹਨ, ਅਤੇ ਅਜਿਹੇ ਸੋਫਟਵੇਅਰ ਅਤੇ ਕੋਡ ਦੇ ਕੋਈ ਵੀ ਅਪਗ੍ਰੇਡ, ਵਾਧੇ, ਸੰਸ਼ੋਧਨ, ਅਪਡੇਟਾਂ ਅਤੇ ਸੁਧਾਰ ਸ਼ਾਮਲ ਹਨ। ਜੇ ਤੁਹਾਨੂੰ ਕਿਸੇ ਵੀ ਕਾਰਨ ਲਈ ਕਿਸੇ ਵੀ ਵੀਜੇਟ ਕੰਟੈਂਟ ਤੋਂ ਆਪੱਤੀ ਹੁੰਦੀ ਹੈ, ਤਾਂ ਤੁਹਾਡੇ ਕੋਲ ਇੱਕ-ਮਾੱਤਰ ਉਪਾਅ ਵੀਜੇਟ ਦੀ ਵਰਤੋਂ ਨੂੰ ਬੰਦ ਕਰਨਾ ਅਤੇ ਆਪਣੀ ਵੈੱਬਸਾਇਟ ਤੋਂ ਵੀਜੇਟ (ਅਤੇ ਇਸ ਨਾਲ ਸਬੰਧਤ ਸੋਫਟਵੇਅਰ ਕੋਡ) ਨੂੰ ਹਟਾਉਣਾ ਹੈ।

ਲਾਇਸੈਂਸ ਅਤੇ ਵਰਤੋਂ ਤੇ ਪਾਬੰਦੀਆਂ

ਇਨ੍ਹਾਂ ਵੀਜੇਟ ਵਰਤੋਂ ਦੇ ਨਿਯਮਾਂ ਦੇ ਤੁਹਾਡੇ ਅਨੁਪਾਲਣ ਦੇ ਅਧੀਨ ਹੈ, PRN ਇਸ ਦੁਆਰਾ ਇਨ੍ਹਾਂ ਵੀਜੇਟ ਵਰਤੋਂ ਦੇ ਨਿਯਮਾਂ ਦੁਆਰਾ ਆਗਿਆ ਦਿੱਤੇ ਜਾਣ ਵਜੋਂ ਤੁਹਾਡੀ ਆਪਣੀ ਵਰਤੋਂ ਲਈ ਏਕਲ ਤੌਰ ਤੇ ਤੁਹਾਡੀ ਵੈੱਬਸਾਇਟ ਤੇ ਵੀਜੇਟ ਦੀ ਵਰਤੋਂ ਕਰਨ ਅਤੇ ਇਸ ਨੂੰ ਦਰਸ਼ਾਉਣ ਲਈ ਗੈਰ-ਵਿਆਪਕ, ਗੈਰ-ਟ੍ਰਾਂਸਫਰ ਕਰਨ ਯੋਗ, ਗੈਰ-ਉਪਲਾਇਸੈਂਸ ਯੋਗ, ਵਿਅਕਤੀਗਤ, ਖੰਡਣ ਕਰਨ ਯੋਗ ਲਾਇਸੈਂਸ ਦੀ ਤੁਹਾਨੂੰ ਮਨਜ਼ੂਰੀ ਦਿੰਦਾ ਹੈ। ਤੁਹਾਨੂੰ ਕਿਸੇ ਵੀ ਹੋਰ ਉਦੇਸ਼ ਲਈ ਵੀਜੇਟ ਦੀ ਵਰਤੋਂ ਕਰਨ ਲਈ ਲਾਇਸੈਂਸ ਨਹੀਂ ਦਿੱਤਾ ਜਾਂਦਾ ਹੈ, ਅਤੇ ਇਨ੍ਹਾਂ ਵੀਜੇਟ ਵਰਤੋਂ ਦੇ ਨਿਯਮਾਂ ਵਿੱਚ ਕਿਸੇ ਵੀ ਗੱਲ ਨੂੰ ਇਨ੍ਹਾਂ ਵੀਜੇਟ ਵਰਤੋਂ ਦੇ ਨਿਯਮਾਂ ਵਿੱਚ ਸਪਸ਼ਟ ਤੌਰ ਤੇ ਦਰਸ਼ਾਏ ਜਾਣ ਤੋਂ ਇਲਾਵਾ ਵੀਜੇਟ ਵਿੱਚ ਕਿਸੇ ਵੀ ਅਧਿਕਾਰ, ਸਿਰਲੇਖ ਅਤੇ ਦਿਲਚਸਪੀ ਦੀ ਤੁਹਾਨੂੰ ਆਗਿਆ ਦਿੱਤੇ ਜਾਣ ਵਜੋਂ ਨਹੀਂ ਸਮਝਿਆ ਜਾਵੇਗਾ। ਵੀਜੇਟ (ਇਸ ਵਿੱਚ ਸ਼ਾਮਲ ਸੋਫਟਵੇਅਰ ਸਮੇਤ) ਅਤੇ ਵੀਜੇਟ ਦੇ ਕੰਟੈਂਟ ਦੀ ਯੁਨਾਇਟਿਡ ਸਟੇਟਸ ਅਤੇ ਅੰਤਰ-ਰਾਸ਼ਟਰੀ ਕਾਪੀਰਾਇਟ ਕਨੂੰਨਾਂ ਦੇ ਤੈਹਤ ਸੁਰੱਖਿਆ ਕੀਤੀ ਜਾਂਦੀ ਹੈ, ਇਹ ਹੋਰ ਬੌਧਿਕ ਸੰਪੱਤੀ ਅਤੇ ਮਲਕੀਅਤ ਦੇ ਅਧਿਕਾਰਾਂ ਅਤੇ ਕਨੂੰਨਾਂ ਦੇ ਅਧੀਨ ਹਨ, ਅਤੇ ਇਨ੍ਹਾਂ ਤੇ PRN, ਇਸ ਦੇ ਗਾਹਕਾਂ, ਪੂਰਤੀਕਰਤਾਵਾਂ ਜਾਂ ਵਿਗਿਆਪਨ ਦੇਣ ਵਾਲਿਆਂ ਦੀ ਮਲਕੀਅਤ ਹੈ ਅਤੇ ਇਨ੍ਹਾਂ ਦੁਆਰਾ ਲਾਇਸੈਂਸ ਦਿੱਤਾ ਜਾਂਦਾ ਹੈ। ਇਹ ਸੀਮਤ ਲਾਇਸੈਂਸ ਦੇ ਸਪਸ਼ਟ ਮਾਪਦੰਡਾਂ ਦੇ ਅਧੀਨ ਹੈ, ਵੀਜੇਟ, ਵੀਜੇਟ ਦੇ ਕੰਟੈਂਟ ਅਤੇ ਕੋਈ ਵੀ ਮਲਕੀਅਤ ਦੇ ਅਧਿਕਾਰਾਂ, ਸੂਚਨਾਵਾਂ ਜਾਂ ਚਿੰਨ੍ਹਾਂ ਦੀ PRN ਦੇ ਹਰ ਉਦਾਹਰਨ ਵਿੱਚ ਤੁਹਾਡੀ ਸਪਸ਼ਟ ਪੂਰਵ ਲਿੱਖਤ ਆਗਿਆ ਨੂੰ ਪ੍ਰਾਪਤ ਕਰਨ ਤੋਂ ਬਿਨਾਂ ਕਿਸੇ ਵੀ ਤਰੀਕੇ ਵਿੱਚ ਕਾਪੀ, ਸੰਸ਼ੋਧਤ, ਡਿਲੀਟ, ਮੁੜ-ਉਤਪਾਦਨ, ਮੁੜ-ਪ੍ਰਕਾਸ਼ਨ, ਡਾਕ, ਟ੍ਰਾਂਸਮਿਟ, ਵਿਕਰੀ, ਵਿਕਰੀ ਲਈ ਪੇਸ਼ਕਸ਼, ਜਾਂ ਮੁੜ ਤੋਂ ਵਿਤਰਣ ਨਹੀਂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਵੀਜੇਟ ਕੰਟੈਂਟ ਦੀ ਅਜਿਹੇ ਕਿਸੇ ਵੀ ਢੰਗ ਵਿੱਚ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ ਜਿਸ ਵਿੱਚ ਕਿਸੇ ਵਿਅਕਤੀ ਦੁਆਰਾ ਸਮਰਥਨ (ਭਾਵੇਂ ਪਰਤੱਖ ਜਾਂ ਅਪਰਤੱਖ ਤੌਰ ਤੇ) ਜਾਂ ਤੁਹਾਡੀ ਵੈੱਬਸਾਇਟ ਤੇ ਸ਼ਾਮਲ ਕਿਸੇ ਉਤਪਾਦ, ਸੇਵਾ, ਗਤੀਵਿਧੀ ਜਾਂ ਬ੍ਰਾਂਡ ਦਾ ਅਸਤਿਤਵ ਸ਼ਾਮਲ ਹੋਵੇਗਾ।

ਵੀਜੇਟ ਦੀ ਸਥਾਪਨਾ

ਵੀਜੇਟ ਨੂੰ ਸਿਰਫ ਤੁਹਾਡੀ ਵੈੱਬਸਾਇਟ ਤੇ ਹੀ ਪਾਇਆ ਜਾ ਸਕਦਾ ਹੈ। PRN ਉਨ੍ਹਾਂ ਵੈੱਬਸਾਇਟਾਂ ਤੇ ਵੀਜੇਟ ਦੀ ਸਥਾਪਨਾ ਦੀ ਮਨਾਹੀ ਕਰਦੀ ਹੈ ਜਿਨ੍ਹਾਂ ਵਿੱਚ ਅਜਿਹੇ ਕੰਟੈਂਟ ਸ਼ਾਮਲ ਹਨ ਜੋ ਕਿ PRN ਦੀ ਏਕਲ ਸੂਝ ਦੁਆਰਾ ਨਿਰਧਾਰਤ ਕੀਤੇ ਜਾਣ ਵਜੋਂ ਆਕ੍ਰਾਮਕ, ਗਲਤ, ਪਰੇਸ਼ਾਨ ਕਰਨ ਵਾਲੇ, ਧਮਕਾਉਣ ਵਾਲੇ, ਭੇਦਭਾਵਪੂਰਨ, ਭੱਦੇ, ਅਸ਼ਲੀਲ, ਜਾਂ ਹੋਰ ਹਲਾਤਾਂ ਵਿੱਚ ਅਢੁੱਕਵੇਂ ਹਨ। ਤੁਸੀਂ ਆਪਣੀ ਵੈੱਬਸਾਇਟ ਤੇ ਪ੍ਰਦਾਨ ਕੀਤੇ ਕੰਟੈਂਟਾਂ ਜਾਂ ਇਸ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਲਈ ਜੁੰਮੇਵਾਰ ਹੋ।

ਕੰਟੈਂਟ ਦੇ ਪੰਨਿਆਂ ਦੇ ਨਾਲ ਸਬੰਧ

ਵੀਜੇਟ ਦੀ ਸਿਰਫ ਉਨ੍ਹਾਂ ਪਲੇਟਫਾਰਮਾਂ ਦੇ ਨਾਲ ਹੀ ਵਰਤੋਂ ਕੀਤੀ ਜਾ ਸਕਦੀ ਹੈ ਜਿਨ੍ਹਾਂ ਤੋਂ ਇੱਕ ਕਾਰਜਾਤਮਕ ਸਬੰਧਤ ਨੂੰ ਉਪਲਬਧ ਕਰਾਇਆ ਜਾਂਦਾ ਹੈ ਜੋ ਉਸ ਵੇਲੇ, ਜਦੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ, PRN ਜਾਂ ਇਸ ਦੇ ਪੂਰਤੀਕਰਤਾ ਦੇ ਸਰਵਰਾਂ ਤੋਂ ਪ੍ਰਾਪਤ ਕੀਤੇ ਪੂਰੇ ਲੇਖ ਜਾਂ ਹੋਰ ਜਾਣਕਾਰੀ ਦੇ ਪ੍ਰਦਰਸ਼ਨ ਲਈ ਸਿੱਧਾ ਦੌਰਾ ਕਰਨ ਵਾਲੇ ਨੂੰ ਲੈ ਜਾਂਦਾ ਹੈ। ਤੁਸੀਂ ਅਜਿਹੇ ਢੰਗ ਵਿੱਚ ਵੀਜੇਟ ਦੇ ਕੰਟੈਂਟ ਨੂੰ ਨਹੀਂ ਦਰਸ਼ਾ ਸਕਦੇ ਹੋ ਜੋ ਵੀਜੇਟ ਕੰਟੈਂਟ ਨਾਲ ਸਫਲਤਾਪੂਰਕ ਸਬੰਧ, ਇਸ ਦੇ ਮੁੜ-ਪ੍ਰੇਸ਼ਨ ਜਾਂ ਭਿਜਵਾਈ ਦੀ ਆਗਿਆ ਨਹੀਂ ਦਿੰਦਾ ਹੈ। ਤੁਸੀਂ ਵੀਜੇਟ ਲਿੰਕ ਅਤੇ ਵੀਜੇਟ ਕੰਟੈਂਟ ਦੇ ਪੂਰੇ ਪਾਠ ਦੇ ਵਿੱਚ ਕਿਸੇ ਵੀ ਵਿਚਲੇ ਪੰਨੇ, ਸਪਲੈਸ਼ ਪੰਨੇ ਜਾਂ ਹੋਰ ਕੰਟੈਂਟ ਨੂੰ ਦਰਜ ਨਹੀਂ ਕਰ ਸਕਦੇ ਹੋ।

ਮਲਕੀਅਤ/ਸਬੰਧ

PRN ਅਤੇ/ਜਾਂ ਇਸ ਦੇ ਤੀਜੇ ਪੱਖ ਦੇ ਪੂਰਤੀਕਰਤਾ ਸਾਰੀ ਮਲਕੀਅਤ ਅਤੇ ਵੀਜੇਟ ਕੰਟੈਂਟ ਅਤੇ PRN ਲੋਗੋ ਵਿੱਚ ਹੋਰ ਅਧਿਕਾਰਾਂ ਅਤੇ ਟ੍ਰੇਡਮਾਰਕਾਂ ਨੂੰ ਬਣਾਏ ਰੱਖਦਾ ਹੈ। ਸਾਰੇ ਅਧਿਕਾਰ ਸੁਰੱਖਿਅਤ ਹਨ। ਵੀਜੇਟ ਕੰਟੈਂਟ ਵਿੱਚ ਮੌਜੂਦ ਹੋਰ ਸਾਰੇ ਟ੍ਰੇਡਮਾਰਕ ਉਨ੍ਹਾਂ ਦੇ ਸਬੰਧਤ ਮਾਲਕਾਂ ਦੀ ਸੰਪੱਤੀ ਹਨ।

ਡੇਟਾ ਦਾ ਸਮੂਹ ਅਤੇ ਵਰਤੋਂ

PRN, PRN ਦੇ ਗ੍ਰਾਹਕਾਂ ਅਤੇ PRN ਦੇ ਅਤੇ/ਜਾਂ ਇਸ ਦੇ ਨਾਲ ਸੰਬੰਧਿਤ ਲੋਕਾਂ ਨੂੰ ਆਪਣੇ ਵਪਾਰਕ ਉਦੇਸ਼ਾਂ ਜਿਵੇਂ ਕਿ ਅੰਤਮ-ਉਪਭੋਗਤਾਵਾਂ ਬਾਰੇ ਅਨੁਮਾਨ ਲਗਾਉਣਾ ਅਤੇ ਤੀਜੀ ਧਿਰ ਨਾਲ ਇਸ ਜਾਣਕਾਰੀ ਨੂੰ ਆਪਣੇ ਵਪਾਰ ਸੰਚਾਰਾਂ ਅਤੇ ਸਮਗਰੀ ਦੀ ਵੰਡ ਨੂੰ ਬਿਹਤਰ ਬਣਾਉਣ ਅਤੇ ਅੰਤਮ-ਉਪਭੋਗਤਾਵਾਂ (ਸਮੁੱਚੇ ਤੌਰ 'ਤੇ, "ਡੇਟਾ ਦੀ ਵਰਤੋਂ ਅਤੇ ਡੇਟਾ ਨੂੰ ਸਾਂਝਾ ਕਰਨ") ਨੂੰ ਟੀਚੇ ਵਾਲੇ ਇਸ਼ਤਿਹਾਰ ਪ੍ਰਦਰਸ਼ਿਤ ਕਰਨ ਵਰਗੇ ਉਦੇਸ਼ਾਂ ਲਈ ਸਮੁੱਚੇ ਵਿਸ਼ਲੇਸ਼ਣ ਡੇਟਾ ਪ੍ਰਦਾਨ ਕਰਨ ਲਈ ਵਿਜੇਟ ਸਮੱਗਰੀ (ਸਮੁੱਚੇ ਤੌਰ 'ਤੇ, "ਡੇਟਾ ਪ੍ਰੋਸੈਸਿੰਗ") ਦੇ ਨਾਲ ਤੁਹਾਡੀ ਅਤੇ ਤੁਹਾਡੇ ਵੈੱਬਸਾਈਟ ਵਿਜ਼ਿਟਰਾਂ ('ਅੰਤਮ-ਉਪਭੋਗਤਾਵਾਂ') ਦੀ ਵਰਤੋਂ ਦੇ ਨਤੀਜਿਆਂ ਤੋਂ ਪ੍ਰਾਪਤ ਡੇਟਾ ਨੂੰ ਪ੍ਰਾਪਤ ਕਰਨ, ਟਰੈਕ ਕਰਨ, ਉਸ ਦਾ ਸਿੱਟਾ ਕੱਢਣ, ਕੰਪਾਈਲ ਕਰਨ, ਇਕੱਤਰ ਕਰਨ, ਵਿਸ਼ਲੇਸ਼ਣ ਕਰਨ ਅਤੇ ਪ੍ਰੋਸੈਸ ਕਰਨ ਲਈ ਕੂਕੀਜ਼, ਵੈੱਬ ਬੈਕਨਾਂ ਜਾਂ ਹੋਰ ਅਜਿਹੇ ਤਕਨੀਕਾਂ ਦੀ ਵਰਤੋਂ ਕਰ ਸਕਦਾ ਹੈ। ਸਾਡੀ ਡੇਟਾ ਪ੍ਰੋਸੈਸਿੰਗ ਦੇ ਹਿੱਸੇ ਵਜੋਂ, PRN ਸਮੇਂ-ਸਮੇਂ 'ਤੇ ਵੱਖ ਵੱਖ ਵੈੱਬਸਾਈਟਾਂ ਵਿੱਚ ਅੰਤਮ-ਉਪਭੋਗਤਾਵਾਂ ਨੂੰ ਟਰੈਕ ਕਰੇਗੀ। ਤੁਹਾਨੂੰ: (i) ਵਿਅਕਤੀਗਤ ਤੀਜੀ ਪਾਰਟੀ ਦੀ ਨਿੱਜਤਾ ਨਾਲ ਸਬੰਧਤ ਸਾਰੇ ਲਾਗੂ ਕਾਨੂੰਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ; ਅਤੇ (ii) ਅੰਤਮ-ਉਪਭੋਗਤਾਵਾਂ ਨੂੰ ਸਪਸ਼ਟ ਅਤੇ ਵਿਆਪਕ ਨੋਟਿਸ ਮੁਹੱਈਆ ਕਰਵਾਉਣੇ ਚਾਹੀਦੇ ਹਨ ਅਤੇ ਅੰਤਮ-ਉਪਭੋਗਤਾਵਾਂ ਤੋਂ ਡੇਟਾ ਪ੍ਰੋਸੈਸਿੰਗ, ਡਾਟਾ ਉਪਯੋਗਾਂ ਅਤੇ ਡਾਟਾ ਸ਼ੇਅਰਿੰਗ ਨਾਲ ਸੰਬੰਧਤ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ।

ਕੋਈ ਵਰੰਟੀ ਨਹੀਂ

PRN ਵੀਜੇਟ ਦੀ ਤੁਹਾਡੀ ਵਰਤੋਂ ਦੇ ਸਿੱਟੇ ਵਜੋਂ ਕਿਸੇ ਵੀ ਹਾਨੀ ਲਈ ਕਿਸੇ ਵੀ ਜੁੰਮੇਵਾਰੀ ਨੂੰ ਅਸਵੀਕਾਰ ਕਰਦੀ ਹੈ। ਵੀਜੇਟ ਨੂੰ ਕਿਸੇ ਵੀ ਤਰ੍ਹਾਂ ਦੀ ਵਰੰਟੀ ਤੋਂ ਬਿਨਾਂ, ਉਸੇ ਤਰ੍ਹਾਂ" ਪ੍ਰਦਾਨ ਕੀਤਾ ਜਾਂਦਾ ਹੈ। PRN ਵਪਾਰਕਤਾ ਦੀਆਂ ਵਰੰਟੀਆਂ

ਮੈਂ ਪੀਆਰ ਨਿਊਜ਼ਵਾਯਰ ਦੇ ਨਿਯਮਾਂ ਅਤੇ ਸ਼ਰਤਾਂ ਲਈ ਰਾਜ਼ੀ ਹਾਂ